ਨਿਗਾਹਾਂ👁 ਕਾਤਲ ਨੇ ਦਿਲਾਂ ਨੂੰ ਠੱਗਦੇ ਆ... ਸਾਡਾ ਦਿਨ ਵਿੱਚ ਨਾ ਬੋਲੇ ਰਾਤਾਂ🌒 ਨੂੰ ਜੱਗਦੇ ਆ... ਕੋਈ ਕਿੱਥੇ ਵਾਰ🏹 ਕਰੂ ਭੇਤੀ ਰਗ ਰਗ ਦੇ ਆ... ਤੇਰੀ ਜਿੱਥੇ ਸੋਚ ਮੁੱਕੇ ਅਸੀਂ ਸੋਚਣ🌟 ਲੱਗਦੇ ਆ..