ਗਿੱਲੀ ਥਾ ਤੋ ਚੁੱਕ ਮੈਨੂੰ ਸੁੱਕੀ ਥਾ ਤੇ ਪਾਇਆ ਏ ਹਰ ਇੱਕ ਦੁੱਖ ਮੇਰੇ ਕਰਕੇ ਹੰਢਾਇਆ ਏ ਰਹੀ ਮੇਰੇ ਪਿੱਛੇ ਬਾਪੂ ਕੋਲੋ ਸੁਣਦੀ ਪਰ ਰੱਖਦੀ ਸੀ ਲਕੋ ਕੇ ਮੇਰੇ ਨਾ ਨੂੰ , ਆਪਣੇ ਲਈ ਨੀ ਜਿਹਨੇ ਮੰਗਿਆ ਕਦੇ ਰੱਬਾ ਮੇਰੀ ਵੀ ਉਮਰ ਲਾਦੇ ਮੇਰੀ ਮਾਂ ਨੂੰ