✍️ਉਂਝ ਦੁਨੀਆਂ ਤੇ ਪਰਬਤ ਲੱਖਾਂ ਨੇ ਕੁੱਝ ਉਸ ਤੋਂ ਉੱਚੀਆਂ #ਥਾਵਾਂ ਨੇ, ਕੰਡੇ ਜਿਨਾਂ ਛੁਪਾ ਲਏ ਹਿੱਕ ਵਿੱਚ ਜੋ ਕੁੱਝ ਕੁ ਐਸੀਆਂ #ਰਾਵਾਂ ਨੇ। ਚੀਸਾਂ ਲੈ ਅਸੀਸਾਂ ਦੇਂਦੀ ਜਖ਼ਮਾਂ ਬਦਲੇ #ਕਸਮਾਂ ਵੇ, ਆਪਣੇ ਲਈ #ਸਰਤਾਜ ਕਦੇ ਵੀ ਕੁੱਝ ਨਹੀਂ ਮੰਗਿਆਂ #ਮਾਵਾਂ ਨੇ।✍️ 🙏😘Happy Mother's Day😘🙏