ਦਿਲ ਟੁਟਿਆ ਸੀ ਤੇਰੇ ਹੱਥ ਡੋਰ ਫੜ੍ਹਾ ਤੀ
ਜਿੰਦ ਜਾਨ ਸਭ ਤੇਰੇ ਲੇਖੇ ਲਾਤੀ,
ਤੂੰ ਨਹੀ ਸਾਡੇ ਪੱਲੇ ਛਡਿਆ ਕੱਖ ਵੀ
ਅਸੀਂ ਸਾਰੀ ਜਿੰਦ ਤੇਰੇ ਨਾਮ ਲਾਤੀ,
ਜੇ ਤੂੰ ਕਰ ਲੈਂਦੀ ਮੇਰੇ ਨਾਲ ਪਿਆਰ ਸੱਚਾ ਤਾਂ ਕਾਹਤੋਂ
ਜਿੰਦ ਤੜਫਾਉਂਦਾ,
ਕੱਲ ਅੱਜ ਤੇ ਹਰ ਸਾਹ ਦੇ ਨਾਲ ਗਿੰਦਾ ਫਤਿਹਪੁਰੀਆ
ਰਹੂ ਤੈਨੂੰ ਚਾਉਂਦਾ