ਚਾਹਤ ਅਰਮਾਨ ਚਾਹਤ ਅਰਮਾਨ

ਕਦੇ ਮਿਲੇ ਕਦੋਂ

ਕਦੇ ਮਿਲੇ ਕਦੋਂ ਮਿਲੇ ਇਹ ਕਿਸਮਤੀ ਗੱਲਾ ਨੇ,
ਟੁੱਟੀਆਂ ਰਹਿੰਦੀਆਂ ਉਮੀਦਾਂ ਅੱਜਕੱਲ੍ਹ ਜਿਵੇ ਡੂੰਘੀਆਂ ਪਿੰਡ ਦੀਆਂ ਖੱਲਾਂ ਨੇ।
ਬੋਝ ਹੈ ਜਿੰਦਗੀ ਵਿਛੋੜੇ ਤੋਂ ਬਾਦ ਪਤਾ ਲਗਾ,
ਸੁਣਿਆ ਦਿਲ ਤੇ ਲਾਕੇ ਅਸੀ ਬਥੇਰੀਆਂ ਹਲਾਂ ਨੇ।
ਕਦੇ ਮਿਲੇ ਕਦੋ ਮਿਲੇ...........
✍ਚਾਹਤ_ਅਰਮਾਨ