ਅਸੀਂ ਖੜੇ ਸੀ ਪਹਾੜ ਬਣ ਜਿੰਨਾਂ ਪਿੱਛੇ ਅੱਜ ਉਹ ਰੇਤ ਦੀ ਦੀਵਾਰ ਦੱਸਦੇ ਯਾਰੀ ਖੂਨ ਨਾਲੋਂ ਸੰਘਣੀ ਸੀ ਅੱਜ ਉਹ ਮਾਮੂਲੀ ਜਾ ਜਾਣਕਾਰ ਦੱਸਦੇ