ਤੂੰ ਪੁੱਛਣਾ ਨਹੀਂ ਮੈਂ ਦੱਸਣਾ ਨਹੀਂ ਤੂੰ ਰੋਕਣਾ ਨਹੀਂ ਮੈਂ ਰੁਕਣਾ ਨਹੀਂ... ਕਿੰਝ ਗੁਜ਼ਰ ਰਹੀ ਹੈ ਵਾਟ ਮੇਰੀ ਤੂੰ ਹੱਸਦਾ ਰਹਿ ਮੈਂ ਹੱਸਣਾ ਨਹੀਂ... ਰਸਤੇ ਦੀ ਮਿੱਟੀ ਗਰਮ ਸਹੀ ਮੈਂ ਸਹਿ ਲੈਣੀ ਪਰ ਨੱਸਣਾ ਨਹੀਂ....