ਮੈ ਸਹਿਰ ਤੋ ਜਦੋ ਆਪਣੇ ਜਿੰਦੀ ਪਿੰਡ ਗਿਆ ਤਾ ਮੇਰਾ ਦੁਬਾਰਾ ਸਹਿਰ ਜਾਣ ਨੂੰ ਦਿਲ ਨਾ ਕਰਿਆ ਮੈ ਆਪਣੇ ਚਾਚੇ ਨਾਲ ਕੰਮਕਾਰ ਕਰਨ ਵਿੱਚ ਹੀ ਰੁੱਝ ਗਿਆ ਤਾ ਉਸ ਤੋ ਬਾਅਦ ਜੂਨ ਦੀਆ ਛੁੱਟੀਆਂ ਬੀਤ ਗਿਆ ਤੇ ਹੁਣ ਸੀ ਮੈਨੂੰ ਮੇਰੇ ਚਾਚੇ ਦਾ ਸਕੂਲ ਲਗਵਾਉਣ ਦਾ ਇਰਾਦਾ ਚਲੋ ਦੋ ਚਾਰ ਦਿਨ ਬੀਤੇ ਤੇ ਮੇਰਾ ਚਾਚਾ ਮੇਰਾ ਦਾਖਲਾ ਕਰਵਾਉਣ ਲਈ ਸਕੂਲ ਗਿਆ ਮੇਰੇ ਨਾਲ ਤੇ ਮੇਰਾ ਦਾਖਲਾ ਕਰਵਾ ਆਏ ਉਹ ਸਕੂਲ ਦੇ ਕੁਝ ਕ ਬੱਚੇ ਮੈਨੂੰ ਪਹਿਲਾਂ ਹੀ ਜਾਣਦੇ ਸੀ ਤੇ ਕੁਝ ਨਾਲ ਜਾਨ ਪਛਾਣ ਹੋ ਗਈ ਸੀ ਹੁਣ ਇਸ ਮੋੜ ਤੋ ਸੁਰੂਆਤ ਹੋ ਜਾਦੀ ਆ ਮੇਰੇ ਪਿਆਰ ਦੀ ਜਦ ਮੈ ਉਸ ਵੱਲ ਦੇਖਿਆ ਤਾ ਉਸ ਦਾ ਉਹ ਮਾਸੂਮ ਜਾ ਚਿਹਰਾ ਮੇਰੇ ਦਿਲ ਨੂੰ ਹੀ ਚੀਰ ਗਿਆ ਉਹ ਸੰਗਦੀ ਬਹੁਤ ਸੀ ਤੇ ਭੋਲਾ ਪਣ ਵੀ ਬਹੁਤ ਸੀ ਉਸ ਵਿੱਚ ਤੇ ਉਸ ਦੀ ਇੱਕ ਸਹੇਲੀ ਵੀ ਸੀ ਜੋ ਜਾਣ ਬੁੱਝ ਕੇ ਪੰਗੇ ਲੈਦੀ ਸੀ ਮੇਰੇ ਨਾਲ ਪਰ ਮੈ ਇੰਗਨੋਰ ਮਾਰ ਦਿੰਦਾ ਸੀ ਉਸ ਦੀ ਕਲਾਸ ਦਾ ਇੱਕ ਮੁੰਡਾ ਸੀ ਜਿਸ ਤੋ ਮੈ ਉਹਦਾ ਨਾਮ ਪੁੱਛਿਆ ਸੀ ਤੇ ਮੈ ਉਸ ਨੂੰ ਕਹਿ ਵੀ ਦਿੱਤਾ ਸੀ ਕ ਮੈ ਉਸ ਨੂੰ ਪਿਆਰ ਕਰਦਾ ਪਰ ਉਹ ਮੈਨੂੰ ਡਰਾਉਣ ਲੱਗ ਜਾਂਦਾ ਸੀ ਵੀ ਉਹ ਏਦਾਂ ਦੀ ਨਹੀ ਜੇ ਤੂੰ ਉਹਨੂੰ ਕੁੱਝ ਕਿਹਾ ਤਾ ਉਹ ਸਰ ਕੋਲ ਚਲ ਜਾਏ ਗੀ ਮੈ ਕਿਹਾ ਦੇਖੀ ਜਾਊ ਜੋ ਹੁੰਦਾ ਤੇ ਕੁਝ ਦਿਨ ਬੀਤੇ ਤੇ ਉਹ ਮੁੰਡੇ ਨੇ ਆਪ ਹੀ ਉਸ ਕੁੜੀ ਨੂੰ ਦੱਸ ਦਿੱਤਾ ਸਾਰਾ ਕੁਝ ਪਰ ਉਹਨੂੰ ਤਾ ਇਸ ਗੱਲ ਦਾ ਚਾਅ ਚੜ ਗਿਆ ਸੀ ਤਾ ਅਸੀ ਹੋਲੀ ਇੱਕ ਦੂਜੇ ਨਾਲ ਬੋਲਣ ਲੱਗ ਪਏ ਉਹ ਤਾ ਕਲਾਸ ਵਿੱਚ ਟੋਪਰ ਹੁੰਦੀ ਸੀ ਤੇ ਮੈ ਪਿੱਛਲੇ ਪਾਸਿਉਂ ਟੋਪਰ ਹੁੰਦਾ ਸੀ ਉਸ ਟਾਈਮ ਉਹ ਦਸਵੀਂ ਕਲਾਸ ਵਿੱਚ ਸੀ ਤੇ ਮੈ ਨੌਵੀਂ ਚ ਕਦੇ ਮੇਰੇ ਮਾਸਟਰਾਂ ਕੋਲੋ ਡੰਡੇ ਵੀ ਪੈਣੇ ਤਾ ਮੈਨੂੰ ਬਹੁਤ ਸਰਮ ਮਹਿਸੂਸ ਹੋਇਆ ਕਰੇ ਤੇ ਮੈ ਫਿਰ ਪੜਨਾ ਸੂਰੂ ਕਰ ਦਿੱਤਾ ਇੰਨਾ ਕ ਕੀ ਡੰਡਿਆਂ ਤੋ ਬਚ ਜਾਦਾ ਸੀ ਹਰ ਰੋਜ ਜਦੋ ਅੱਧੀ ਛੁੱਟੀ ਹੁੰਦੀ ਤਾ ਮੈ ਘਰ ਚਲਾ ਜਾਦਾ ਸੀ ਰੋਟੀ ਖਾਣ ਤੋ ਬਾਅਦ ਫਿਰ ਸਕੂਲ ਵਾਪਸ ਆ ਜਾਦਾ ਸੀ ਇਸੇ ਤਰਾ ਇੱਕ ਦਿਨ ਮੈ ਉਸ ਨੂੰ ਬਹੁਤ ਵਾਰ ਟਰਾਇ ਕਰਨ ਤੋ ਬਾਅਦ ਲਾਸਟ ਵਾਰ ਪਰਪੋਜ ਕਿਆ ਤਾ ਉਹਨੇ ਨੀਵੀਂ ਪਾ ਕੇ ਨਾਂਹ ਕਰਤੀ ਤਾ ਮੈ ਗੁੱਸੇ ਵਿੱਚ ਕਲਾਸ ਵਿੱਚ ਜਾ ਰਿਹਾ ਸੀ ਤਾ ਉਸ ਦੀ ਚਾਚੇ ਦੀ ਕੁੜੀ ਜੋ ਮੇਰੇ ਘਰ ਜਾਣ ਤੋ ਪਹਿਲਾਂ ਮੇਰੇ ਨਾਲ ਮਜ਼ਾਕ ਕਰ ਰਹੀ ਸੀ ਉਸ ਦੇ ਮੇਰੇ ਤੋ ਥੱਪੜ ਵੱਜ ਗਿਆ ਇਹ ਕੁਝ ਹੋਣ ਤੋ ਬਾਅਦ ਤਾ ਮੇਰੀ ਜਾਨ ਜਿਸ ਨੂੰ ਮੈ ਪਿਆਰ ਕਰਦਾ ਸੀ ਉਹ ਮੇਰੀ ਕਲਾਸ ਵਿੱਚ ਆਈ ਤੇ ਮੈਨੂੰ ਹਾ ਕਰਗੀ ਤਾ ਮੈ ਬਹੁਤ ਹੀ ਖੁਸ਼ ਹੋ ਗਿਆ ਤਾ ਮੈ ਉਸ ਨੂੰ ਇੱਕ ਵਾਰ ਲੈਟਰ ਲਿਖਿਆ ਤਾ ਉਸ ਨੇ ਲੈਟਰ ਫੜਨ ਤੋ ਇਨਕਾਰ ਕਰ ਦਿੱਤਾ ਤਾ ਮੈਨੂੰ ਬਹੁਤ ਗੁੱਸਾ ਲੱਗਿਆ ਤਾ ਉਸ ਨੇ ਮੇਰਾ ਲਟਕਿਆ ਚਿਹਰਾ ਦੇਖ ਕੇ ਲੈਟਰ ਫੜ ਲਿਆ ਤੇ ਉਹ ਚਲੀ ਗਈ ਕੁਝ ਦਿਨ ਮੈ ਪਿੰਡੋਂ ਬਾਰ ਚਲਾ ਗਿਆ ਤਾ ਉਹ ਰੋਣ ਲੱਗ ਜਾਦੀ ਵੀ ਦੀਪ ਦੁਬਾਰਾ ਤੋ ਸਹਿਰ ਚਲਾ ਗਿਆ ਉਹਨੇ ਮੇਰੇ ਨੰਬਰ ਵੀ ਲਗਾ ਕੇ ਦੇਖਿਆ ਜੋ ਕੀ ਬੰਦ ਆ ਰਿਹਾ ਸੀ 7 8 ਦਿਨ ਬਾਅਦ ਮੈਨੂੰ ਉਸ ਨੇ ਦੇਖੀ ਆ ਤਾ ਉਸ ਦੇ ਚਿਹਰੇ ਤੇ ਉਹੀ ਹਾਸੇ ਵਾਪਸ ਆ ਗਏ ਅਸੀ ਇੱਕ ਦੂਜੇ ਨੂੰ ਹੁਣ ਤਾ ਹੱਦੋਂ ਹੀ ਵੱਧ ਪਿਆਰ ਕਰਣ ਲੱਗੇ ਸੀ ਸਕੂਲ ਤੋ ਬਾਅਦ ਵਾਲਾ ਦਿਨ ਤਾ ਬਹੁਤ ਔਖਾ ਲੰਘਦਾ ਸੀ ਤੇ ਮੈਂ ਹੁਣ ਤਾ ਸਕੂਲ ਵੀ ਉਸ ਕਰਕੇ ਹੀ ਜਾਦਾ ਸੀ ਹੁਣ ਉਸ ਦੇ ਦਿਨ ਸਕੂਲ ਵਿੱਚ ਬਹੁਤ ਘੱਟ ਰਹਿ ਗਏ ਸੀ ਕਿਉਂਕਿ ਉਹ ਸਕੂਲ ਦਸਵੀਂ ਤੱਕ ਹੀ ਸੀ ਹੁਣ ਪਾਰਟੀ ਤੋ ਦੋ ਦਿਨ ਪਹਿਲਾਂ ਉਹ ਮੇਰੇ ਗਲ ਲੱਗ ਕੇ ਰੌਣ ਲੱਗ ਗਈ ਉਸ ਨੂੰ ਹਿੰਮਤ ਦਿੰਦੇ ਸਮੇ ਮੈ ਵੀ ਅੰਦਰੋ ਹੀ ਟੁੱਟ ਗਿਆ ਸੀ ਪਰ ਮੈ ਆਪਣੇ ਹੰਝੂ ਅੱਖਾਂ ਤੋ ਬਾਹਰ ਨਾ ਆਉਣ ਦਿੱਤੇ ਸਗੋਂ ਉਸ ਨੂੰ ਹੌਸਲਾ ਦਿੰਦਾ ਰਿਹਾ ਉਹ ਜਦੋ ਪਾਰਟੀ ਤੋ ਬਾਅਦ ਸਕੂਲ ਵਿੱਚੋਂ ਚਲੀ ਗਈ ਤਾ ਮੇਰਾ ਸਕੂਲ ਵਿੱਚ ਬਿੱਲਕੁਲ ਵੀ ਮਨ ਨੀ ਲੱਗਦਾ ਸੀ ਪਰ ਮੈਨੂੰ ਫਿਰ ਵੀ ਉਸਦੇ ਉਸ ਸਕੂਲ ਵਿੱਚ ਭੁਲੇਖੇ ਪੈਦੇ ਸੀ ਪਰ ਉਹ ਤਾ ਭੁਲੇਖੇ ਹੀ ਸੀ ਇੱਕ ਸਾਲ ਦਸਵੀਂ ਵਾਲਾ ਬਹੁਤ ਔਖਾ ਕੱਢਿਆ ਤੇ ਉਸ ਤੋ ਬਾਅਦ ਮੈ ਵਾਪਸ ਸਹਿਰ ਆ ਗਿਆ ਹੁਣ ਮੈਨੂੰ ਏਦਾਂ ਹੀ ਡਰ ਲੱਗਿਆ ਰਹਿੰਦਾ ਹੈ ਕੀ ਉਸ ਦਾ ਵਿਆਹ ਨਾ ਹੋਜੇ ਜੇ ਹੋ ਗਿਆ ਤਾ ਮੇਰੀ ਪੂਰੀ ਜਿੰਦਗੀ ਇਕ ਅਧੂਰਾ ਸੁਪਨਾ ਬਣ ਕੇ ਹੀ ਰਹਿ ਜਾਉ ਤਾ ਤੁਸੀਂ ਸਾਰੇ ਦੁਆ ਕਰੋ ਕੀ ਉਹ ਹੁਣ ਫਿਰ ਵਾਪਿਸ ਮੈਨੂੰ ਪੂਰੇ 7 ਜਨਮਾਂ ਲਈ ਮਿਲ ਜਾਵੇ insta@Deep_Dhurkot_855 (writer)♡R♡
DEEP_DHURKOT