Manpreet Singh Manpreet Singh

ਕਹਿੰਦੀ... ਪੱਥਰ ਦਿਲ ਤੇ

ਕਹਿੰਦੀ...
ਪੱਥਰ ਦਿਲ ਤੇ ਰੱਖ ਭੁੱਲਜਾ ਮੈਨੂੰ
ਤੇ ਛੱਡ ਵੇ ਇਸ਼ਕੇ ਦੇ ਰਾਹਾਂ ਨੂੰ
ਮੈ ਕਿਹਾ...
ਕੋਸ਼ਿਸ ਜਰੂਰ ਕਰੂਗਾ ਤੈਨੂੰ ਭੁੱਲਣ ਦੀ ਪਰ
ਕਿਵੇਂ ਭੁੱਲਜਾ ਤੇਰੇ ਨਾਲ ਰਹਿਣ ਦੇ ਚਾਵਾਂ ਨੂੰ
ਤੂੰ ਤਾਂ ਭੁੱਲ ਜਾਣਾ ਜਿੱਥੇ ਆਪਾ ਮਿਲਦੇ ਸੀ
ਪਰ ਮੈਥੋਂ ਨੀ ਭੁਲਿਆ ਜਾਣਾ ਉਹਨਾਂ ਥਾਂਵਾਂ ਨੂੰ..

...✍️Mani