shayari4u shayari4u

ਅੱਲ੍ਹੜਾਂ ਨੂੰ ਸੰਗਾਂ

ਅੱਲ੍ਹੜਾਂ ਨੂੰ ਸੰਗਾਂ ਦੀ
ਵੀਣੀ ਨੂੰ ਵੰਗਾਂ ਦੀ
ਹੋਲੀ ਨੂੰ ਰੰਗਾਂ ਦੀ
ਇਸ ਦਿਲ ਨੂੰ ਤੇਰੀ ਲੋੜ ਵੇ ਸੱਜਣਾ