ਸੋਹਣੀ ਜੋ ਸੀ ਹੱਦੋਂ ਵੱਧ, ਜਿਵੇਂ ਚਾਨਣ ਕੋਈ ਹਨੇਰੇ ਵਿੱਚ, ਫੁੱਲ ਦੇਖ ਕੇ ਉਹਨੂੰ ਖਿੜਦੇ ਸਨ, ਐਨਾਂ ਨੂਰ ਸੀ ਉਹਦੇ ਚੇਹਰੇ ਵਿੱਚ 😘😘