ਤੇਰੇ ਪੋਟਿਆਂ ਦੀ ਮਹਿਕ ਆਵੇ ਸੂਤ ਦੀਆਂ ਤੰਦਾਂ ਚੋਂ ਦਿਸੇ ਤੇਰਾ ਮੁੱਖ ਮਾਏ ਸੂਹੇ ਸੂਹੇ ਰੰਗਾਂ ਚੋਂ' ਕੱਢੀ ਦਰਸ਼ਨੀ ਡਿਊਢੀ ਵਿੱਚ ਦਿਸਣ ਬੂਹੇ ਬਾਰੀਆਂ .... ਮਾਏ ਤੇਰੇ ਮੋਹ ਦੀਆਂ ਤੰਦਾਂ ਬਹੁਤ ਪਿਆਰੀਆਂ ....