shayari4u shayari4u

ਜਦੋ ਲੰਘੇ ਉਹਦੇ

ਜਦੋ ਲੰਘੇ ਉਹਦੇ #ਪਿੰਡ ਵਿੱਚੋ,
ਇੱਕ ਯਾਦ #ਪੁਰਾਣੀ ਯਾਦ ਆ ਗਈ,
ਜਿੱਥੇ ਹੋਈ ਸੀ ਕਦੇ #ਮੁਲਾਕਾਤ,
ਉਹ ਥਾਂ ਪੁਰਾਣੀ #ਯਾਦ ਆ ਗਈ,
#ਦਿਲ ਰੋਇਆ ਅੰਦਰੋਂ ਅੰਦਰ ਨੀ,
ਜਦੋ ਤੇਰੀ #ਮੁਸਕਾਨ ਪੁਰਾਣੀ ਯਾਦ ਆ ਗਈ,
ਕੀ ਕਰੀਏ ਬੱਸ #ਮਨ ਭਰ ਕੇ ਬਹਿ ਗਏ ਆ...