ਜਿਸ ਯਾਰ ਦੇ ਯਾਰ ਹਜ਼ਾਰ ਹੋਣ ਉਸ ਯਾਰ ਨੂੰ ਕਦੇ ਯਾਰ ਨਾ ਸਮਝੀ ਜਿਹੜਾ ਹੱਦ ਤੋਂ ਵਧ ਕੇ ਪਿਆਰ ਕਰੇ ਉਸ ਪਿਆਰ ਨੂੰ ਪਿਆਰ ਨਾ ਸਮਝੀ ਹੋਵੇ ਯਾਰ ਤੇ ਦੇਵੇ ਹਾਰ ਤੈਨੂੰ ਉਸ ਹਾਰ ਨੂੰ ਹਾਰ ਨਾ ਸਮਝੀ ਭਾਵੇਂ ਯਾਰ ਕਿੰਨਾ ਵੀ ਗਰੀਬ ਹੋਵੇ ਓਹਦੀ ਸੰਗਤ ਨੂੰ ਕਦੇ ਬੇਕਾਰ ਨਾ ਸਮਝੀ.....