ਅਸੀ ਮੁਰੀਦ ਹਾਂ ਤੇਰੀ ਯਾਰੀ ਦੇ ਤੂੰ ਯਾਦ ਕਰੀ ਭਾਵੇ ਨਾ ਕਰੀ ਮੇਰਾ ਫਰਜ ਏ ਤੈਨੂੰ ਮੇਸਜ ਕਰਨਾ ਤੂੰ ਮੇਸਜ ਪੜੀ ਭਾਵੇ ਨਾ ਪੜੀ ਤੈਨੂੰ ਦਿਲੋਂ ਭੁਲਾਇਆ ਜਾਣਾ ਨੀ ਤੂੰ ਯਕੀਨ ਕਰੀ ਭਾਵੇ ਨਾ ਕਰੀ ਮੇਰੀ ਮੌਤ ਵੀ ਹੋਣੀ ਤੇਰਾ ਨਾ ਲੈ ਕੇ ਤੂੰ ਅੱਖ ਭਰੀ ਭਾਵੇ ਨਾ ਭਰੀ