ਤੁਹਾਡੀ ਹਰ ਇੱਕ ਅਦਾ ਮੈਨੂੰ ਚੰਗੀ ਲੱਗਦੀ ਹੈ ਤੁਹਾਡੀ ਹਰ ਝੂਠੀ ਗੱਲ ਵੀ ਮੈਨੂੰ ਸੱਚੀ ਲੱਗਦੀ ਹੈ ਜਦੋਂ ਤੋ ਜੋੜਿਆ ਹੈ ਤੈਥੋਂ ਮੈਂ ਦਿਲ ਦਾ ਰਿਸ਼ਤਾ ਉਦੋਂ ਤੋਂ ਦੁਨੀਆ ਦੇ ਹਰ ਰਿਸ਼ਤੇ ਦੀ ਡੋਰ ਮੈਨੂੰ ਕੱਚੀ ਲੱਗਦੀ ਹੈ । Mani Kotkapura