ਰੋਲ਼ਦੇ ਅਮੀਰ ਰਹਿੰਦੇ ਮਿੱਟੀ ‘ਚ ਗ਼ਰੀਬਾਂ ਨੂੰ।
ਦੋਸ਼ ਦੇ ਦੇ ਕੇ ਬੱਸ ਉਹਨਾਂ ਦੇ ਨਸੀਬਾਂ ਨੂੰ।
ਟੁੱਕ ਜਾਂਦੇ ਇਹਨਾਂ ਦਿਆਂ ਛਾਬਿਆਂ ‘ਚ ਸੁੱਕ,
ਪੂਰੀ ਕਰਦੇ ਕਿਸੇ ਦੀ ਨਹੀਂਓਂ ਭੁੱਖ ਸੱਜਣਾ।
ਦੁਨੀਆ ਬਨਾਉਣ ਬੱਸ ਗੱਲਾਂ ਏਥੇ ਜਾਣਦੀ ਏ,
ਜਾਣੇ ਨਾ ਕਿਸੇ ਦਾ ਕਦੇ ਦੁੱਖ ਸੱਜਣਾ....
Mani Kotkapura