shayari4u shayari4u

ਸ਼ਹਿਰ ਤੇਰੇ ਦਿਆ

ਸ਼ਹਿਰ ਤੇਰੇ ਦਿਆ ਕਿਆ ਹੀ ਬਾਤਾਂ
ਮਤਲਬੀ ਲੋਕ ਤੇ ਝੂਠੀਆਂ ਸੋਗਾਤਾਂ
ਜਿਸਮਾਂ ਦੇ ਵਪਾਰ 'ਚ ਸ਼ਾਰੇ ਸੱਜਣ
ਖੇਡਦੇ ਨਾਲ ਜਜ਼ਬਾਤਾ ।।