ਨੀ ਅੰਮੀਏ ਇਕ ਗੱਲ ਦਸੀ ਤੂੰ ਦੁੱਖਾ ਨੂੰ ਕਿਥੇ ਲੁਕੋਦੀਂ ਏ ਮੈਨੂੰ ਤਾਂ ਮਿਲੀ ਨੀ ਘਰ ਚ ਕੋਈ ਵੀ ਜਗ੍ਹਾ ਮੈ ਫਰੋਲ ਛਡੀਆ ਸਭੇ ਥਾਵਾਂ ਕਿਥੇ ਪੋਟਲੀ ਬਣਾ ਕੇ ਛੁਪਾਉਦੀ ਏ ਨੀ ਅੰਮੀਏ ਇਕ ਗਲ ਦਸੀ ਤੂੰ ਦੁੱਖਾ ਨੂੰ ਕਿਥੇ ਲੁਕੋਦੀਂ ਏ ।। 😓😓😓