Manpreet  Singh Manpreet Singh

ਕਿੰਨੇ ਸੋਹਣੇ ਆ

ਕਿੰਨੇ ਸੋਹਣੇ ਆ ਏ ਤਾਰਿਆਂ ਦੇ ਘਰ
ਇਨ੍ਹਾਂ ਘਰਾਂ ਵਿੱਚ ਤੂੰ ਜੀਵੇ ਡਰ ਡਰ
ਤਿਤਲੀਆਂ ਨੂੰ ਫੁੱਲਾਂ ਤੋਂ ਕਿੰਨੀ ਆਸ
ਤੱਕ ਬੁਜਦੀ ਕਿਉਂ ਨਹੀਂ ਵੇ ਪਿਆਸ
ਇਸ਼ਕ ਦੇ ਸ਼ਹਿਰ ਲੁਟੇਰੇ ਮੁੜ ਪਰਤੇ
ਨਾ ਅਸਮਾਨ ਨਾ ਥਾਂ ਦਿੱਤੀ ਤੂੰ ਧਰਤੇ
ਖਬਰਾਂ ਮਿਲੀਆਂ ਲੈ ਪਹੁੰਚੇ ਪਾਗ਼ਲ
ਵੇਖ ਜਿੰਦੇ ਮੇਰੀਏ ਪਾਦੇ ਮੈਨੂੰ ਸ਼ਗਨ
Mani Kotkapura