ਆਪਣੇ ਦਿਲ ਦੀ ਗੱਲ ਕਿਸੇ ਆਪਣੇ ਨੂੰ ਨਾ ਦੱਸਿਆ ਕਰੋ ਕਿਉਂਕਿ ਉਹ ਮਹਿਫਲਾਂ ਵਿੱਚ ਬੈਠ ਕੇ ਸਾਡੇ ਜਜ਼ਬਾਤਾਂ ਦਾ ਮਜਾਕ ਉਡਾਉਂਦਾ ਏ