Honey Bhandari Honey Bhandari

ਰੋਗ ਇਸ਼ਕ ਦੇ

ਰੋਗ ਇਸ਼ਕ ਦੇ ਅਵੱਲੇ
ਦਰਦ ਕਿੰਨੇ ਕੁ ਤੇਰੇ ਲਈ ਝੱਲੇ
ਮੈਂ ਕੋਈ ਹਿਸਾਬ ਨਈਂ ਲੈਣਾ
ਕਿਉ ਤੇ ਕਿਸ ਵਜ੍ਹਾ ਕਰਕੇ ਏ ਸਭ ਕੀਤਾ
ਮੈਂ ਕੋਈ ਜਵਾਬ ਨਈਂ ਲੈਣਾ
ਭਾਵੇਂ ਦਰਦਾਂ ਨਾਲ ਸਹੀ ਬਿਨ ਤੇਰੇ ਜੀ ਰਹੇ ਹਾਂ
Bhandari ਨੇ ਤੇਰੇ ਵਾਂਗੂ ਚੇਹਰੇ ਤੇ ਝੂਠ ਵਾਲਾ ਨਕਾਬ ਨਈਂ ਲੈਣਾ✍Honey Bhandari