ਜਦ ਮੈਂ ਅਧੂਰਾ ਆਂ ਤੇਰੇ ਬਿੰਨ੍ਹਾਂ ਤਾਂ ਤੂੰ ਵੀਂ ਕਿੱਥੋਂ ਪੂਰੀ ਹੋਵੇਂਗੀ? ਜਿਸਮ ਤੋਂ ਰੂਹ ਜੋ ਵੱਖ ਕਰਗਈ ਬੇਵਫਾਈ ਨਹੀਂ ਮਜ਼ਬੂਰੀ ਹੋਵੇਗੀ✍Honey Bhandari