shayari4u shayari4u

ਹਰਿ ਨਾਮੁ ਬਿਨੁ

ਹਰਿ ਨਾਮੁ ਬਿਨੁ ਗਤਿ ਨ ਹੋਈ

ਸੱਚ ਨਿਰੰਜਨੁ ਜੁ ਹੈ ਅਲਖੁ ਦੇਵਾ
ਬਿਰਥਾ ਨ ਏਕੁ ਪੱਲ ਜਿਸਕੀ ਸੇਵਾ
ਕਰਿ ਯਾਦ ਰੱਖ ਕੰਠਿ ਪਿਰੋਈ
ਹਰਿ ਨਾਮੁ ਬਿਨੁ ਗਤਿ ਨ ਹੋਈ

ਸੁਣਹੁ ਬੇਨਤੀ ਰੇ ਗੁਰਮੀਤ
ਨਾਮੁ ਬਿਨਾ ਨਾਹੀ ਪਰਤੀਤ
ਨਿਰਧਨੁ ਅਪਾਰੁ ਜੁ ਹਰਿਦਯੈ ਨ ਹੋਈ
ਹਰਿ ਨਾਮੁ ਬਿਨੁ ਗਤਿ ਨ ਹੋਈ

ਗੁਰ ਉਪਦੇਸ਼ ਏਹੀ ਸੰਤ ਸਲਾਹ
ਖਟੁ ਲਾਭ ਅਗ੍ਯਾਨੀ ਨਾਮੁ ਲਾਹਾ
ਜਿਸਕਾ ਇਹਾਂ ਉਹਾਂ ਅੰਤ ਨ ਕੋਈ
ਹਰਿ ਨਾਮੁ ਬਿਨੁ ਗਤਿ ਨ ਹੋਈ