ਨਜਰ ਸਭ ਤੇ ਰੱਖੀ ਮੇਰੇ ਮਾਲਕਾ, ਕਦੀ ਕਰੀ ਨਾ ਆਪਣੇ ਚਰਨਾ ਤੋ ਦੂਰ ਮੇਰੇ ਮਾਲਕਾ, ਮਾੜੇ ਰਾਹ ਤੋ ਤੂੰ ਆਪ ਬਚਾ ਲਈ ਮੇਰੇ ਮਾਲਕਾ, ਸੁਣੀ ਮੇਰੀ ਇਕੋ ਅਰਦਾਸ ਮੇਰੇ ਤੋ ਕਦੀ ਕਿਸੇ ਦਾ ਦਿਲ ਨਾ ਦੁਖਾਵੀ ਮੇਰੇ ਮਾਲਕਾ..