shayari4u shayari4u

ਗੁੰਗਿਆਂ ਨੂੰ ਬੋਲਣ

ਗੁੰਗਿਆਂ ਨੂੰ ਬੋਲਣ ਲਾ ਦੇਵੇ,
ਐਸਾ ਰੁੱਤਬਾ ਮੇਰੇ ਯਾਰ ਦਾ ਏ
ਬਿਨ ਮੰਗਿਆਂ ਜਿੱਥੋ ਸਭ ਮਿਲ ਜਾਦਾਂ,
ਉਹ ਦਰ ਮੇਰੀ ਸਰਕਾਰ ਦਾ ਏ