shayari4u shayari4u

☬☬☬☬☬☬☬☬☬☬ ਮੋਹ

☬☬☬☬☬☬☬☬☬☬
ਮੋਹ ਮਾਇਆ ਜਦ ਛੱਲਕੇ ਅੰਦਰ
ਉਬਾਲੇ ਮਾਰਦਾ ਲਾਲਚ ਵਾਲਾ ਸਮੁੰਦਰ
ਠੰਡਾ ਮਨ ਜਿਹਾ ਤੈਨੂੰ ਕਰਨਾ ਪੈਣਾ
ਜਿੱਤੀ ਦੁਨੀਆ ਛੱਡ ਗਿਆ ਸਿੰਕਦਰ
ਸ਼ਾਂਤ ਇਕਾਗਰ ਜਦ ਹੋਊ ਤੇਰਾ ਅੰਦਰ
ਤਦ ਰੂਹ ਵਿੱਚ ਦਿਖਣਾ ਹਰਿਮੰਦਰ
☬☬☬☬☬☬☬☬☬
✍️