ਕਲਗੀਆਂ ਵਾਲਿਆਂ ਜੇ ਅਨੰਦਪੁਰ ਛੱਡ ਦਿੱਤਾ!! ਕਾਠੀ ਕਿਸੇ ਪਾਸੇ ਤੇ ਘੋੜਾ ਕਿਸੇ ਪਾਸੇ!! ਚਾਰ ਪੁੱਤ ਵੀ ਧਰਮ ਤੋਂ ਵਾਰ ਛੱਡੇ !! ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ !!