shayari4u shayari4u

#ਖੁਸ਼ਮਿਜ਼ਾਜ਼ੀ ਮਸ਼ਹੂਰ ਆ

#ਖੁਸ਼ਮਿਜ਼ਾਜ਼ੀ ਮਸ਼ਹੂਰ ਆ ਸਾਡੀ,,
#ਸਾਦਗੀ ਵੀ ਕਮਾਲ ਆ,,
ਅਸੀਂ #ਸ਼ਰਾਰਤੀ ਵੀ ਸਿਰੇ ਦੇ,,
ਤੇ ਸਾਡੀ #ਚੁੱਪ ਵੀ ਬੇਮਿਸਾਲ ਆ