shayari4u shayari4u

ਨਾ ਬੰਦਾ ਧਰਤੀ

ਨਾ ਬੰਦਾ ਧਰਤੀ 'ਚੋਂ ਜੰਮਿਆਂ, ਨਾ ਚੰਦਨ ਦੇ ਰੁੱਖੋਂ।
ਸੱਭੇ ਪੀਰ ਪੈਗ਼ੰਬਰ ਜਨਮੇ, ਮਾਂ ਦੀ ਪਾਵਨ ਕੁੱਖੋਂ।