ਬਹੁਤ ਕਰਕੇ ਕਦਰ ਗਵਾਈ, ਅਕਲ ਭਾਵੇ ਮੈਂਨੂ ਲੇਟ ਈ ਆਈ, ਸਾਫ ਦਿਲਾਂ ਦਾ ਮੁੱਲ ਨੀ ਪੈਂਦਾ, ਹਰ ਕੋਈ ਏਥੇ ਮਤਲਬ ਲੈਂਦਾ, ਕਿੰਨੇ ਕੱਢ ਗਏ ਮਤਲਬ ਸਾਥੋਂ ਫਿਰ ਵੀ ਭੁੱਲ ਜਾਈ ਦਾ, ਸਭ ਤੋਂ ਮਾੜੀ ਆਦਤ ਸਾਡੀ ਕੇ ਹਰ ਇਕ ਨਾਲ ਖੁੱਲ ਜਾਈ ਦਾ।