shayari4u shayari4u

ਮੈਨੂੰ ਤੂੰ ਪਹਿਚਾਣਦੀ

ਮੈਨੂੰ ਤੂੰ ਪਹਿਚਾਣਦੀ ਐਂ ਨਾ
ਮੇਰਾ ਮੁੱਖ ਸਿਆਣਦੀ ਐਂ ਨਾ
ਬੜੀ ਮੁਹੱਬਤ ਸੀ ਤੇਰੇ ਨਾਲ
ਸੀ ਦਾ ਮਤਲਬ ਜਾਣਦੀ ਐਂ ਨਾ 🙂🙂