ਖੁਸ਼ ਰਿਹਾ ਕਰ ...
ਕਿਉਂ ਰੋਂਦਾ ਏ ?
ਛਾਵੇਂ ਬੈਠ ਕੇ ,
ਅੱਗ ਲੱਗੀ ,
ਤੇਰੇ ਸੀਨੇ ਵਿੱਚ ,
ਹਿਜ਼ਰਾਂ ਨੂੰ ਛਾਵੇਂ,
ਕਿਉਂ ਠਰਾਉਂਦਾ ਏ ?
ਭੁੱਲ ਜਾਂ ਪੰਡ ਦੁੱਖਾਂ ਦੀ ,
ਸੁੱਖ ਤਾਂ ਹਰ ਇਕ ਦੇ ,
ਕਰਮਾਂ ਵਿੱਚ ਆਉਣੇ ਨੇ ,
ਛੇੜ ਕੋਈ ਬਾਤ ਪਿਆਰ ਦੀ ,
ਅੈਵੇਂ ਦੁੱਖਾਂ ਵਿੱਚ ਕਿਉ ?
ਕਮਲਾਉਂਦਾ ਏ....
ਖੁਸ਼ ਰਿਹਾ ਕਰ !!
💫💫 inder Randhawa ♥