ਇਸ ਕਿਸਮਤ ਡਾਢੀ ਹੱਥੋਂ ਬੜੇ ਖ਼ੁਆਰ ਹੋਏ ਅਸੀਂ ਮਿੱਟੀ ਮੁਲਕ ਤੇ ਮਾਂ ਤੋਂ ਵੀ ਬੇਜ਼ਾਰ ਹੋਏ ਹੁਣ ਕੀਕਣ ਕਰੀਏ ਸਫ਼ਰ ਸਮੁੰਦਰੋਂ ਪਾਰ ਦਾ ਮੈਨੂੰ ਦਰਦਾਂ ਵਾਲ਼ਾ ਦੇਸ ਆਵਾਜ਼ਾਂ ਮਾਰਦਾ ਮੇਰੀ ਰੂਹ ਵਿੱਚ ਰਲ਼ ਗਿਆ ਨੂਰ ਮੇਰੀ ਸਰਕਾਰ ਦਾ 🤲🙇♂️ ~ ਸਤਿੰਦਰ ਸਰਤਾਜ