shayari4u shayari4u

ਤੂੰ ਸ਼ਾਹੀ ਠਾਠ

ਤੂੰ ਸ਼ਾਹੀ ਠਾਠ ‘ਚ ਰਹਿਨੀ ਐਂ ਇਹ ਸ਼ਾਹੀ ਨੇ ਰੰਗ ਤੇਰੇ ਨੀ
ਇਹ ਟਿੱਕਾ ਗਜਰੇ ਮਹਿੰਗੇ ਹੋਗੇ ਛੋਹ ਕੇ ਬਾਹਾਂ ਚਿਹਰੇ ਨੀ
ਰੰਗਲੀ ਮਹਿੰਦੀ ਸੂਹੇ ਬੁੱਲਾਂ ਦੱਸ ਕਿੱਥੇ ਸਾਂਝਾਂ ਜੋੜਨੀਆਂ
ਦੱਸ ਕਿੱਥੇ ਪੈਲਾਂ ਪਾਉਣਗੀਆਂ ਨੀ ਲਹਿੰਗੇ ਵਾਲੀਆਂ ਮੋਰਨੀਆਂ..
👌👌👌