shayari4u shayari4u

ਤੇਰੀ ਉਸਤਤ ਕਰ

ਤੇਰੀ ਉਸਤਤ ਕਰ ਸਕਾਂ ਐਸਾ ਤੂੰ ਵਲ ਬਖਸ਼ ਦੇ,
ਤੇਰੀ ਇਬਾਦਤ ਕਰਾਂ ਦਿਨ ਰਾਤ ਐਸਾ ਤੂੰ ਚੱਜ ਬਖਸ਼ ਦੇ,
ਪੱਲਾ ਫੜੀਆਂ ਏ ਤੇਰਾ ਹੱਥ ਤੂੰ ਛੱਡੀ ਨਾ,
ਸਮਝ ਸਕਾਂ ਰਮਜ ਤੇਰੀ ਐਸਾ ਤੂੰ ਰਗ ਬਖਸ਼ ਦੇ,
ਤੇਰੇ ਹੁਕਮ ਤੋਂ ਬਿਨਾਂ ਤੇ ਪੱਤਾ ਵੀ ਨਹੀਂ ਹਿੱਲਦਾ,
ਮੈਨੂੰ ਵੀ ਨਿਮਾਣੇ ਨੂੰ ਆਪਣਾਂ ਰੰਗ ਬਖਸ਼ ਦੇ,
🙏🏼🙏🏼🙏🏼🙏🏼