shayari4u shayari4u

ਮੇਰਾ ਯਾਰ ਸੋਹਣਾ

ਮੇਰਾ ਯਾਰ ਸੋਹਣਾ ਹੱਦੋਂ ਵੱਧ,
ਜਿਵੇਂ ਚਾਨਣ ਕੋਈ ਹਨੇਰੇ ਵਿੱਚ,
ਫੁੱਲ ਦੇਖ ਕੇ ਉਹਨੂੰ ਖਿੜਦੇ ਨੇ,
ਐਨਾਂ ਨੂਰ ਹੈ ਉਹਦੇ ਚਿਹਰੇ ਵਿੱਚ