shayari4u shayari4u

ਖੌਰੇ ਚੰਨ ਨੀਵਾਂ

ਖੌਰੇ ਚੰਨ ਨੀਵਾਂ ਹੋ ਗਿਆ_ ਖੌਰੇ ਧਰਤੀ ਉੱਚੀ ਹੋ ਗਈ
ਤੈਨੂੰ ਜਦੋਂ ਦਾ ਤੱਕਿਆ ਏ ਮੇਰੀ ਨਜ਼ਰ ਸੁੱਚੀ ਹੋ ਗਈ__!!💞💞💞