ਤੇਰੇ ਚਿਹਰੇ ਨੂੰ ਦੇਖ ਕੇ ਸ਼ਾਇਰਾਨਾ ਯਾਦ ਆ ਗਿਆ ਅਖ਼ੀਆਂ ਨੂੰ ਦੇਖ ਨਜਰਾਨਾ ਯਾਦ ਆ ਗਿਆ ਬੜੀ ਚਾਹਤ ਸੀ ਤੇਰੇ ਲਬਾ ਨੂੰ ਛੁਣ ਦੀ ਅੱਜ ਛੂ ਲਿਯਾ ਤੇ ਮੇਹਖਾਨਾ ਯਾਦ ਆ ਗਿਆ