ਹੇ ਵਾਹਿਗੁਰੂ ਜੀ ਕਦੇ ਵੀ ਓ ਦਿਨ ਦਿਖੇ ਜਦ ਆਪਣੇ ਆਪ ਤੇ ਹੱਦੋ ਵੱਧ ਗਰੂਰ ਹੋ ਜਾਵੇ ਏਨੇ ਨੀਵੇ ਬਣਾਕੇ ਰੱਖੀ ਮਾਲਕਾ ਕਿ ਹਰ ਦਿਲ ਦੁਆ ਦੇਣ ਲਈ ਮਜਬੂਰ ਹੋ ਜਾਵੇ