ਸੱਚਾ ਝੂਠਾ ਮੈਂ ਕੋਈ ਏਹ ਇਕਰਾਰ ਨੀ ਕਰਦਾ, ਕਿਸੇ ਦੇ ਕਹਿਣ ਤੇ ਦਿਲ ਆਪਣੇ ਨੂੰ ਬਿਮਾਰ ਨੀ ਕਰਦਾ, ਸਾਂਝ ਉਮਰਾਂ ਦੀ ਨਿਭਾਉਣ 'ਚ ਸੋਚ ਰੱਖਦਾ, ਦੋ-ਚਾਰ ਦਿਨਾਂ ਲਈ "ਸ਼ੇਰਾ" ਪਿਆਰ ਨੀ ਕਰਦਾ