ਨਾ ਰੰਗ , ਨਾ ਜਾਤ ਨਾ ਨਸਲ ਨਾ ਔਕਾਤ ਦੀਆਂ ਗੱਲਾਂ ਨੇ, ਇਹ ਤਾਂ ਬੱਸ ਸੋਹਣੇ ਯਾਰ ਦੀਆਂ ਗੱਲਾਂ ਨੇ, ਮੁਹੱਬਤ ਜਿਸਮ ਨਹੀਂ... ਜਿਸਮਾਂ ਤੋਂ ਪਾਰ ਦੀਆਂ ਗੱਲਾਂ ਨੇ 🌸❤️