shayari4u shayari4u

ਮੁਲਾਕਾਤਾਂ ਜ਼ਰੂਰੀ ਨੇ

ਮੁਲਾਕਾਤਾਂ ਜ਼ਰੂਰੀ ਨੇ ਸੱਜਣਾ ਮੁਹੱਬਤ ਵਿੱਚ,
ਦੀਦਾਰ ਇਨਾਮ ਹੁੰਦਾ ਏ ਇੰਤਜ਼ਾਰਾਂ ਦਾ
ਦੋ ਗੱਲਾਂ ਵੀ ਹੋ ਜਾਣ ਤਾਂ ਦਿਲ ਨੂੰ ਟੇਕ ਆ ਜਾਂਦੀ,
ਹੋਰ ਕੋਈ ਇਲਾਜ ਨੀ ਹੁੰਦਾ ਦਿਲ ਦੇ ਬਿਮਾਰਾਂ ਦਾ।