ਇਹ ਜੋ ਜਾਨ ਜਾਨ ਕਹਿੰਦੇ ਨੇ ਜਾਨ ਲੈ ਜਾਂਦੇ ਨੇ ਦਿਲਾ ਦਿਲਾਂ ਦੇ ਹਾਣੀ ਬਣਕੇ ਪਹਿਲਾਂ ਬਣਦੇ ਨੇ ਬੁੱਲਾਂ ਦੀ ਮੁਸਕਾਨ ਫ਼ਿਰ ਰਹਿ ਜਾਂਦੇ ਨੇ ਕੋਲ਼ ਅੱਖ ਦਾ ਪਾਣੀ ਬਣਕੇ