shayari4u shayari4u

ਤੂੰ ਚੁਪ ਬੁੱਲਾਂ

ਤੂੰ ਚੁਪ ਬੁੱਲਾਂ ਚੋ ਬੋਲ, ਅੱਖੀਆਂ ਦੇ ਸਹਾਰੇ ਮੈ ਪੜਦਾ ਰਹਾਂਗਾ
ਕਿਉਂ ਚੰਨ ਨੂੰ ਝੂਠਾ ਪੌਣਾ, ਕੰਨ ਚ ਸਿਫਤ ਤੇਰੀ ਕਰਦਾ ਰਹਾਂਗਾ
ਤੇਰੇ ਦਿਲ ਨੂੰ ਨਾ ਆਦਤ ਬਣਾ, ਵਕਤ ਬਣਕੇ ਦੁਖ ਭਰਦਾ ਰਹਾਂਗਾ
ਮੈਂ ਪਿਆਰ ਨਾ ਤੈਥੋਂ ਮੰਗਾ, ਦੀਦ ਤੇਰੀ ਦਾ ਚੋਰ ਬਣਦਾ ਰਹਾਂਗਾ,
ਦੁਖ ਫੁਲ ਬਣ ਖਿੜਜੇ, ਉਦਾਸੀ ਉਮਰ ਕੈਦ ਸਜਾਵਾਂ ਕਰਦਾ ਰਹਾਂਗਾ
ਤੂੰ ਰੇਤ ਬਣਕੇ ਬਿਖਰੇ, ਮੈਂ ਹਵਾ ਬਣ ਇਕੱਠੀ ਕਰਦਾ ਰਹਾਂਗਾ🥰🫶🏻
.