ਕਿ ਜਿਉਂਦੇ ਰਹੇ ਤਾਂ ਤੈਨੂੰ ਯਾਦ ਕਰਦੇ ਰਹਾਂਗੇ,, ਮਰ ਗਏ ਤਾਂ ਗੱਲ ਵੱਖਰੀ ਐ, ਪਰ ਮਰ ਕੇ ਵੀ ਤੈਨੂੰ ਤਾਰਾ ਬਣਕੇ ਤੱਕਦੇ ਰਹਾਂਗੇ,, ਟੁੱਟ ਗਏ ਤਾਂ ਗੱਲ ਵੱਖਰੀ ਐ।।🥀❤️🩹