ਮੇਰੇ ਬਿਨਾ 'ਪਲ' ਨਹੀਂ ਸੀ ਸਰਦਾ, ਹੁਣ ਕਿਦਾਂ 'ਗੁਜ਼ਾਰਾ' ਕਰਦਾ ਏ, ਕਦੇ ਕਹਿੰਦਾ ਸੀ ਮੈਂ ਮਰ ਜਾਣਾ, ਹੁਣ ਦਸ ਕਿਦੇ ਤੇ ਮਰਦਾਂ ਏ, ਚੰਗਾ ਵੀ ਤਾਂ ਤੂੰ ਹੀ ਕਿਹਾ ਸੀ, ਹੁਣ ਤੂੰ ਹੀ ਕਿਉਂ 'ਮਾੜਾ' ਦੱਸਦਾ ਏ। ........Pagal gill ✍️