ਬੰਦਿਸ਼ਾਂ ਵਿੱਚ ਤਾਂ ਕੈਦ ਹੁੰਦੀ, ਮੁਹੱਬਤ ਤਾਂ ਆਜਾਦ ਪਰਿੰਦਾ ਹੈ। ਮਤਲਬ ਲਈ ਨੇੜਤਾ ਹੁੰਦੀ, ਸ਼ਿੱਦਤ ਤਾਂ ਇਬਾਦਤ ਚ ਜਿੰਦਾ ਹੈਂ।