ਕਿਸੇ ਨੂੰ ਦਿੱਤੇ 🌹ਫੁੱਲ ਕਦੇ🥀 ਮੁਰਝਾਇਆ ਨੀ ਕਰਦੇ । ਜੇ ਮਿਲ ਜਾਵੇ ਕਦੇ ਸੋਹਣਾ ਯਾਰ ਫੇਰ ਉਹ ਨੂੰ ਗਵਾਇਆ ਨੀ ਕਰਦੇ । ਪ੍ਰੀਤ ਰਾਮਗੜ੍ਹੀਆ ❣️✍️