ਦੋ ਰੂਹਾਂ ਦੀ ਅਜਬ ਕਹਾਣੀ ਦਿਲ ਵਿੱਚ ਪਿਆਰ ਤੇ ਨੈਣਾਂ ‘ਚ ਪਾਣੀ ਮੁੱਕ ਗਈਆਂ ਆਸਾਂ ਮੁੱਕ ਗਈਆਂ ਸਧਰਾਂ ਨਹੀਂ ਮੁੱਕਦੀ ਪਰ ਜ਼ਿੰਦ ਮਰਜਾਣੀ